Twitter

Follow palashbiswaskl on Twitter

Tuesday, May 5, 2015

ਮੋਗਾ ਬੱਸ ਕਾਂਡ मोगा बस कांड पर एक संवाद

ਮੋਗਾ ਬੱਸ ਕਾਂਡ

ਪਿੰਡ ਵਾਸੀਆਂ ਨੇ ਭਗਵੰਤ ਮਾਨ ਦਾ ਪੁਤਲਾ ਸਾੜਿਆ, ਪਿੰਡ ਵਾਸੀਆਂ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਇਸ ਕੇਸ ਤੇ ਰਾਜਨੀਤੀ ਨਹੀ ਕਰਨ ਦਿੱਤੀ ਜਾਵੇਗੀ, ਪਿੰਡ ਵਾਸੀਆਂ ਨੇ ਲੜਕੀ ਦਾ ਜਲਦੀ ਸਸਕਾਰ ਕਰਨ ਲਈ ਕਿਹਾ ਪਿੰਡ ਦੀਆਂ ਬੀਬੀਆਂ ਨੇ ਕਿਹਾ ਕਿ ਲੜਕੀ ਦੀ ਮਿੱਟੀ ਰੋਲਣ ਨਹੀ ਦਿੱਤੀ ਜਾਵੇਗੀ। ਪਿੰਡ ਵਾਸੀਆਂ ਨੇ ਅਕਾਲੀ ਸਰਕਾਰ ਵੱਲੋਂ ਦੋਸ਼ੀਆਂ ਖਿਲਾਫ ਕੀਤੀ ਕਾਰਵਾਈ ਤੇ ਸਤੁੰਸਟੀ ਪ੍ਗਟ ਕੀਤੀ।

Sarbjot Singh Sawaddi's photo.
Sarbjot Singh Sawaddi's photo.
Sarbjot Singh Sawaddi's photo.
Sarbjot Singh Sawaddi's photo.
Sarbjot Singh Sawaddi's photo.
Like · Comment · Share
  • 41 people like this.
  • Satinderpal Kapur ਬਾਦਲਾਂ ਦੇ ਸਿਆਸੀ ਵਿਰੋਧੀਆਂ ਨੂੰ ਰੋਟੀਆਂ ਸੇਕਨ ਦਾ ਮੌਕਾ ਮਿਲ ਗਿਆ ਹੈ. ਹੁਣ ਸਾਰੇ ਤੱਤੇ ਤਵੇ ਤੇ ਟਿੱਕੀ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ.
  • Sarbjot Singh Sawaddi ਪੰਜਾਬ ਦੇ ਲੋਕ ਅਕਾਲੀ ਸਰਕਾਰ ਤੋ ਸਤੁੰਸਟ ਹਨ ਇਸੇ ਲਈ ਤਾਂ ਧੂਰੀ ਜ਼ਿਮਨੀ ਚੋਣ 37500 ਵੋਟਾਂ ਤੇ ਜਿਤਾ ਕੇ ਅਕਾਲੀ ਦਲ ਦੀ ਝੋਲੀ ਪਾਈ ਹੈ
    May 2 at 9:59pm · Edited · Like · 2
  • Ghuntri Jagseer Singh Sandhu ਆਹੋ ਜੀ, ਗੱਲ ਸਹੀ ਐ ਹੁਣ ਹਰ ਮਾਮਲੇ 'ਤੇ ਰਾਜਨੀਤੀ ਕਰਨ ਦਾ ਠੇਕਾ ਤਾਂ ਬਾਦਲ ਪਰਵਾਰ ਕੋਲ ਐ, ਆਹ ਭਗਵੰਤ ਮਾਨ, ਸੁਖਪਾਲ ਖਹਿਰਾ, ਬੈਂਸ ਭਰਾ, ਛੋਟੇਪੁਰ ਤੇ ਫੂਲਕਾ ਹੋਰੀ, ਮਨਪ੍ਰੀਤ ਬਾਦਲ, ਸਿਮਰਨਜੀਤ ਸਿੰਘ ਮਾਨ, ਵੀਰਦਵਿੰਦਰ, ਰਵੀਇੰਦਰ, ਕੈਪਟਨ ਅਮਰਿੰਦਰ ਸਿੰਘ, ਪ੍ਰਤਾਪ ਸਿੰਘ ਬਾਜਵਾ, ਜਗਮੀਤ ਬਰਾੜ, ਦਲਜੀਤ ਸਿੰਘ...See More
  • Ghuntri Jagseer Singh Sandhu Sarbjot Singh Sawaddi ji, ਸਭ ਹੱਕ ਬਾਦਲ ਪਰਵਾਰ ਲਈ ਰਾਖਵੇਂ ਹਨ
  • Ghuntri Jagseer Singh Sandhu Sarbjot Singh Sawaddi , Mai theek keha ji
  • Daljit Dhanda ਹੱਕ ਓਹਨਾ ਦੇ ਹੁੰਦੇ ਹਨ ਜਿਹਨਾ ਨੂੰ ਲੋਕ ਹੱਕ ਦੇਣ !!
  • Lakha Bhulla ਪੀ ਟੀ ਸੀ
  • Daljit Dhanda ਗੰਦੀ ਰਾਜਨੀਤੀ ਕਿਸੇ ਵੀ ਪਾਰਟੀ ਜਾਂ ਆਦਮੀ ਨੂੰ ਨਹੀ ਕਰਨੀ ਚਾਹੀਦੀ ! ਦੋਸ਼ੀਆਂ ਨੂੰ ਸਜਾ ਹੋਣੀ ਚਾਹੀਦੀ ਹੈ ਚਾਹੇ ਕੋਈ ਵੀ ਹੋਵੇ , ਅੱਗੇ ਤੋਂ ਸੁਚੱਜੇ ਪ੍ਰ੍ਬੰਧ ਹੋਣ !
  • Sarbjot Singh Sawaddi ਘੁਣਤਰੀ ਜੀ ਬਾਦਲ ਪ੍ਰੀਵਾਰ ਨੇ ਤਾਂ ਇਸ ਕੇਸ ਤੇ ਰਾਜਨੀਤੀ ਕੀਤੀ ਹੀ ਨਹੀ, ਜਿਸ ਤਰਾਂ ਲੋਕਾਂ ਨੇ ਕਿਹਾ ਬਾਦਲ ਪ੍ਰੀਵਾਰ ਨੇ ਉਸੇ ਤਰਾਂ ਕੀਤਾ ਹੈ ਦੋਸ਼ੀ ਫੜ ਲਏ ਹਨ ਬੱਸਾ ਬੰਦ ਕਰ ਦਿੱਤੀਆਂ ਹਨ। ਜਿੰਨਾ ਰਾਜਨੀਤਕ ਲੀਡਰਾ ਦੇ ਹੱਕਾ ਦੀ ਗੱਲ ਤੁਸੀਂ ਕਰਦੇ ਹੋ ਉਨਾਂ ਦਾ ਵਿਰੋਧ ਲੋਕ ਕਰਦੇ ਹਨ ਕਿਉਂਕਿ ਉਹ ਲੋਕਾਂ ਵੱਲੋ ਨਕਾਰੇ ਹੋਏ ਅਤੇ ਪਰਖੇ ਹੋਏ ਹਨ
    May 2 at 11:00pm · Edited · Like · 5
  • Rana Kultham Ketiya da rape karne wala beant Singh da parivar vi virodh kar riha
    Doshiya te case darj ho giya, jinna kole koyi mudda nehi si oh hun rajneeti kar rehe aa bass
  • Satinderpal Kapur ਰਾਜਨੀਤੀ ਹੁਣ ਵੀ ਮੁੱਦੇ ਤੋਂ ਬਿਨਾ ਹੀ ਹੋ ਰਹੀ ਹੈ. ਜੁਰਮ ਕਰਨ ਵਾਲੇ ਦੋਸ਼ੀਆਂ ਨੂੰ ਕਤਲ ਕੇਸ ਵਿਚ ਫੜ ਲਿਆ ਗਿਆ ਹੈ, ਮੁਕਦਮਾ ਫਾਸਟ ਟਰੈਕ ਅਦਾਲਤ ਵਿਚ ਚਲੇਗਾ, ਬੱਸਾਂ ਡਰਾਈਵਰਾਂ ਕੰਡਕਟਰਾਂ ਨੂੰ ਮੁੜ ਟ੍ਰੇਨਿੰਗ ਤੋਂ ਬਾਅਦ ਚਲਣਗੀਆਂ. ਜੇ ਫਿਰ ਵੀ ਕੋਈ ਸਿਆਸਤ ਕਰੇਗਾ ਤਾਂ ਉਹ ਆਪਣੀ ਹਾਲਤ ਹਾਸੋਹੀਣੀ ਹੀ ਕਰੇਗਾ.
  • Jinder Kaunke ਜੇਕਰ ਕੋਈ ਜਿਮੀਦਾਰ ਕਿਸੇ ਭਈਏ ਨੂੰ ਨੌਕਰ ਰੱਖ ਲੈਂਦਾ ਹੈ ਸਮਾ ਪਾਕੇ ਉਹ ਭਈਆ ਪਰਿਵਾਰ ਦੇ ਕਿਸੇ ਮੈਂਬਰ ਦਾ ਕਤਲ ਕਰਕੇ ਤੇ ਲੁੱਟ ਖੋਹ ਕਰਕੇ ਫਰਾਰ ਹੋ ਜਾਂਦਾ ਹੈ ਤੇ ਕਿਸੇ ਪਾਰਟੀ ਦਾ ਮੁੱਖੀ ਅਾਖੇ ਜਿਸ ਪਰਿਵਾਰ ਦੇ ਮੈਂਬਰ ਨੇ ਭਈਆ ਨੌਕਰ ਰੱਖਿਆ ਸੀ ਉਸੇ ਤੇ ਕੇਸ ਬਣਾਇਆ ਜਾਵੇ ਅੈਸੇ ਮੁੱਖੀ ਤੇ ਪੁਤਲੇ ਹੀ ਸੜਨਗੇ । ਕਿਹੋ ਜਿਹੀ ਅਾ ਅੈਸੀ ਰਾਜਨੀਤੀ ਤੇ ਉਹਨਾਂ ਲੋਕਾਂ ਦੀ ਸੋਚ ਜੋ ਇਹਨਾਂ ਦਾ ਸਾਥ ਦੇ ਰਹੇ ਨੇ ?????
  • Jaggi Singh Dalla Sarbjot Singh Sawaddi saab lok pagal aa tusi te akali aa da sath dana he aa..tusi chop nahi reha sakde kyu ki party de leader ho ji tusi...sach aa ha chandu majra ji nu savla de javab nahi c onde studyo vich.kine channel aa to vajaa aap da mp daso mainu
  • Jaggi Singh Dalla Jinder Kaunke veer said tusi india nahi...j ho ta apnu pata ho hun nuker rekhan to pehla polic nu das na panda..o kyu
  • Jaggi Singh Dalla js din koi aav da mar da fr aa javwa nahi onde veer kis aa nu..maf karna j sach chob da ho ve ta
  • Jinder Kaunke ਜੱਗੀ ਸਿੰਘ ਜੀ ਇਨਸਾਨ ਕੋਈ ਵੀ ਮਰਦਾ ਦੁੱਖ ਇਨਸਾਨੀਅਤ ਨੂੰ ਜਰੂਰ ਹੁੰਦਾ ਮੈਨੂੰ ਵੀ ਬਹੁਤ ਅਾ ਬਾਕੀ ਗੱਲ ਨੌਕਰ ਵਾਲੀ ਉਹ ਮੈਂ ਸਿਰਫ਼ ਉਦਾਹਰਣ ਦਿੱਤੀ ਸੀ ਕਿ ਜੋ ਲੋਕ ਕਹਿ ਰਹੇ ਹਨ ਕਿ ਸੁਖਬੀਰ ਬਾਦਲ ਨੂੰ ਅਾਹ ਕੀਤਾ ਜਾਵੇ ਉਹ ਕੀਤਾ ਜਾਵੇ ਮੇਰਾ ਉਹਨਾਂ ਨੂੰ ਸਵਾਲ ਸੀ ਕਿ ਜੇ ਕੋਈ ਨੌਕਰ ਗਲਤ ਹੋ ਜਾਵੇ ਤਾਂ ਮਾਲਕ ਦ...See More
  • Kulwinder Singh Sarai Greyhond de owner da pata karo ki uhde uppar case hoya si?
  • Sukh AthwAl We can't convince people's because they changed like a weather .Any how most of the people knows It's not BADAL'S Fault nd MR BADAL was not traveling in the same bus So why ???!?
    Sukh AthwAl's photo.
  • Davinder Singh .
    Ghuntri Jagseer Singh Sandhu JI,
    ਕਾਂਗਰਸ ਦਾ ਇੱਕ ਵੱਡਾ ਲੀਡਰ ਪਟਿਆਲੇ ਤੋਂ ਕੁੜੀ ਭਜਾ ਕੇ ਲੈ ਗਿਆ ਸੀ ?ਆਪਦੇ ਆਪ ਨੂੰ ਗੈਰਕਾਂਗਰਸੀ ਹੋਣ ਦਾ ਦਾਅਵਾਕਰਨ ਵਾਲਿਆਂ, ਪ੍ਰਕਾਸ਼ ਸਿੰਘ ਬਾਦਲ ਦੇ ਦਾਦੇ ਪੜਦਾਦੇਆਂ ਦਾ ਇਤਿਹਾਸ ਫੋਲਣ ਵਾਲੇਆਂ,ਨੇ ਕਦੇ ਉਸ ਵਿਸ਼ੇ ਤੇ ਗੱਲ ਕਿਓ ਨਹੀਂ ਕੀਤੀ ?
  • Rana Kultham Van ch ek pbi bhai ne blacktop taxi ch kuri da rape karke osde dollor vi chori kar laye si
    Blackt taxi de owners te ni case darz hona chayida?
  • Jinder Kaunke ਕਾਂਗਰਸ ਦਾ ਹੱਕ ਬਣਦਾ ਜੀ ਇਹੋ ਜਿਹਾ ਕਰਨ ਦਾ ਕਿਉਂਕਿ ਅਾਜ਼ਾਦੀ ਚਰਖਿਆਂ ਨਾਲ ਅਾਈ ਅਾ ਫਾਂਸੀਆਂ ਨਾਲ ਨਹੀਂ । ਫਾਂਸੀਆਂ ਨਾਲ ਤਾਂ ਧੋਤੀਆਂ ਤੇ ਟੋਪੀਆਂ ਬਣਦੀਆਂ । 
    ਸ਼ਰਮ ਕਰੋ ਕਾਂਗਰਸ ਵਾਲਿਓ । ਕੇਤੀਆ ਵਾਲਾ ਕਾਂਡ ਭੁਲਗੇ ।
  • Jinder Kaunke ਇਹ ਤਾਂ ਚੈਨਲ ਵਾਲੇ ਨੇ ਪਰ ਜੋ ਫੂਨ ਵਾਲੇ ਪਤਰਕਾਰੀ ਨੇ ਹਾ ਹਾ ਹਾ ਹਾ ਹਾ ਹਾ
  • Sarbjot Singh Sawaddi ਕਈ ਮਾਨਸਿਕ ਰੋਗ ਦਾ ਬਹਾਨਾ ਲਾ ਕੇ ਵਿਦੇਸ਼ਾ ਵਿੱਚੋ ਪੈਸੇ ਇਕੱਠੇ ਕਰਨ ਵਾਲੇ ਵੀ ਪੱਤਰਕਾਰ ਹੈ ਗੇ ਨੇ
  • Jinder Kaunke ਉਹਨਾਂ ਨੂੰ ਪੱਤਰਕਾਰੀ ਦਾ ਮਤਲਬ ਵੀ ਨੀ ਪਤਾ ਉਹ ਖੁਦ ਨੂੰ ਪਤਰਕਾਰ ਕਹਾਉਂਦੇ ਨੇ ਤੇ ਉਨ੍ਹਾਂ ਦੀ ਨਿਊਜ਼ ਜਾਂ ਵੀਡੀਓ ਤੇ ਕੁੱਝ ਕ ਲੋਕ ਇਹ ਕਹਿ ਕੇ ਕੁਮਿੰਟ ਕਰਦੇ ਨੇ ਕੇ ਦੇਖੋ ਜੀ ਕਮਾਲ ਕੀਤੀ ਪਈ ਅਾ ਇਸ ਵੀਰ ਦੀ ਪਰ ਜਦੋਂ ਸੁਣੀਦਾ ਤਾਂ ਅਫਸੋਸ ਹੁੰਦਾ ਉਹਨਾਂ ਲੋਕਾਂ ਦੀ ਸੋਚਣੀ ਤੇ ਜੋ ਇਸ ਨੂੰ ਚੰਗਾ ਕਹਿੰਦੇ ਹਨ ਗਾਲਾਂ ਤੇ ਗੰਦਗੀ ਬਿਨਾਂ ਕੁੱਝ ਵੀ ਨੀ ਹੁੰਦਾ ਕਿਹੋ ਜਿਹੀ ਸੋਚ ਦੇ ਮਾਲਕ ਨੇ ਉਹ ਲੋਕ ਜੋ ਕਹਿੰਦੇ ਹਨ ਤੇ ਜੋ ਉਹਨਾਂ ਨੂੰ ਚੰਗਾ ਕਹਿੰਦੇ ਨੇ?????????????
  • Jinder Kaunke ਪਰ ਤੁਹਾਡਾ ਕੀ ਹੋਵੇਗਾ ਮੀਕਾ ਜੀ ਤੁਸੀਂ ਅਾਪ ਹੀ ਸੋਚ ਲਉ
  • Satinder Bains Eh kutte patttarkar ne jehde jhooth khabran laga rahe ne..kammen pane di vi koyi hadd hundi hai ajj press freedom day hai ghatiya pattarkaran nu chhitat maro ta hi media di izzat barkarar reh sakdi hai
  • Jagga Sekhon Jo hoyiya galat hoyiya par gandi rajmeeti ni chiyide
  • Kulwinder Singh Sarai Hahahahha dasso kutte pattarkaar dassan waleyo tusi ki role ada karde rahe ho
  • Kulwinder Singh Sarai Ih us party de chamche ne jis party de leader de dade ne dhoban da butt aapne wihde lawaya si
  • ਸੁਰਿੰਦਰ ਸਿੰਘ ਭਾਂਮ ਇਹ ਜੋ ਹੋਇਆ ਬਹੁਤ ਮੰਦਭਾਗਾ ਸੀ ਪਰ ਸਭ ਤੋਂ ਵੱਧ ਧੀਆਂ ਦੀਆਂ ਪੱਤਾ ਇਹ ਮੀਡੀਆ ਵਾਲਿਆਂ ਤੇ ਚੈਨਲਾਂ ਨੇ ਰੋਲੀਆਂ ਨੇ ਪੀੜਤ ਧੀਆਂ ਨਾਲ ਇਹ ਵਾਰ ਵਾਰ ਬਲਾਤਕਾਰ ਕਰਦੇ ਨੇ ਤੇ ਇਹ ਖੂਨੀ ਪੰਜੇ ਵਾਲੇ ਉਹਨਾਂ ਬੱਸਾਂ ਖਿਲਾਫ ਮੋਰਚਾ ਕਿਉ ਨਹੀ ਖੋਲਦੇ ਜਿੰਨਾ ਦੀਆਂ ਬੱਸਾਂ ਵਿੱਚ ਰੋਜ਼ਾਨਾ ਗੰਦੇ ਗੀਤ ਚਲਦੇ ਰੋਜ਼ਾਨਾ ਛੇੜਛਾੜ ਹੁੰਦੀ ਏ ਇਹਨਾਂ ਦਾ ਇੱਕ ਬਲਾਤਕਾਰੀ ਅੱਜਕਲ ਐਮ ਐਲ ਏ ਵੀ ਹੈ 1984 ਵਿੱਚ ਸਾਡੀਆਂ ਧੀਆਂ ਭੈਣਾ ਨਾਲ ਸਮੂਹਿਕ ਬਲਾਤਕਾਰ ਹੋਏ ਉਥੇ ਇਹਨਾਂ ਦੀ ਜਮੀਰ ਨਹੀ ਜਾਗਦੀ ਇਹਨਾਂ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਅੱਜ ਇਹ ਉਸ ਮਾਸੂਮ ਦਾ ਅੰਤਿਮ ਸੰਸਕਾਰ ਵੀ ਨਹੀਂ ਹੋਣ ਦਿੱਤਾ ਜਾ ਰਿਹਾ ਸ਼ਰਮ ਆਉਦੀ ਏ ਏਹੋ ਜਿਹੀ ਘਟੀਆ ਸਿਆਸਤ ਤੇ
  • Palash Biswas
    Write a comment...

ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਮੋਗਾ ਬੱਸ ਘਟਨਾ ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀ ਜਾਵੇਗਾ,ਉਨ੍ਹਾਂ ਕਿਹਾ ਕਿ ਇਹ ਇਕ ਸ਼ਰਮਸਾਰ ਘਟਨਾ ਹੈ ਜਿਸ ਦਾ ਡਾਹਢਾ ਦੁੱਖ ਹੈ।

Sarbjot Singh Sawaddi's photo.
Like · Comment · Share
  • 19 people like this.
  • Sarbjot Singh Sawaddi ਮੋਗਾ ਬੱਸ ਘਟਨਾ ਦੇ ਦੋਸ਼ੀਆਂ ਤੇ ਬਾਘਾਪੁਰਾਣਾ ਥਾਣੇ ਵਿੱਚ ਧਾਰਾ 302,307,354,170 ਬੀ,34 ਆਈ ਪੀ ਸੀ 3 ਐਸ ਸੀ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
  • Ranjit Singh ਕੀ ਜਿਦਾਾਂ ਦਿੱਲੀ ਵਿਦੇਸੀ ਮਹਿਲਾ ਨਾਲ ਛੇੜਛਾੜ ਕਰਨ ਦੇ ਮਾਮਲੇ 'ਚ ਟੈਕਸੀ ਕੰਪਨੀ ਬੈਨ ਕਰ ਦਿਤੀ ਗਈ ਸੀ ਪੰਜਾਬ 'ਚ orbit v ban ਕੀਤੀ ਜਾਵੇ ਗੀ
  • Ranjit Singh Plz comment delete na karea karo jawab dea karo
  • Sarbjot Singh Sawaddi ਤੁਸੀਂ ਬਾਦਲ ਸਾਹਿਬ ਨਾਲ ਗੱਲਬਾਤ ਕਰ ਲਵੋ
  • Ranjit Singh Hahaha ਠੀਕ ਆ ਜੀ
    ਤੁਹਾਡੇ ਤੋਂ ਇਹੀ ਉਮੀਦ ਸੀ PTC ਵਾਲਿਓ
  • ਸੁਰਿੰਦਰ ਸਿੰਘ ਭਾਂਮ ਦੋਸ਼ੀਆਂ ਨੂੰ ਸਜਾਵਾਂ ਜਰੂਰ ਮਿਲਣੀਆਂ ਚਾਹੀਦੀਆਂ ਹਨ ਪਰ ਕੰਪਨੀਆਂ ਬੰਦ ਕਰਾਉਣਾ ਕੋਈ ਹੱਲ ਨਹੀਂ
  • Ghuntri Jagseer Singh Sandhu Sarbjot Singh Sawaddi ji, ਮੁਆਫ ਕਰਨਾ! ਜਿਹੜੇ ਬਾਦਲ ਸਾਬ੍ਹ ਪੰਜਵੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਹੋਏ ਹਨ ਅਤੇ ਲਗਾਤਾਰ ਪਿਛਲੇ ਅੱਠ ਸਾਲ ਤੋਂ ਪੰਜਾਬ ਦੇ ਹੁਕਮਰਾਨ ਹਨ, ਉਹ ਇਹੋ ਜਿਹੀਆਂ ਗੱਲਾਂ ਕਰਕੇ ਆਪਣੀ ਜਿੰਮੇਵਾਰੀ ਤੋਂ ਭੱਜ ਰਹੇ ਹਨ। ਹੁਣ ਤੁਹਾਨੂੰ ਸਵਾਲ ਹੈ ਕਿ ਜੇਕਰ ਅਜਿਹੀ ਘਟਨਾ ਆਪਣੀ ਕਿਸੇ ਧੀ-ਭੈਣ ਨਾਲ ਹੋਈ ਹੂੰਦੀ ਤਾਂ ਫੇਰ ਵੀ ਆਪਾਂ ਇਸੇ ਤਰ੍ਹਾਂ ਬੇਸਰਮੀ ਧਾਰ ਕੇ ਬਾਦਲਾਂ ਦਾ ਪੱਖ ਪੂਰੀ ਜਾਣਾਂ ਸੀ ?
  • Sarbjot Singh Sawaddi ਬਾਦਲ ਸਾਹਿਬ ਨੇ ਕੇਸ ਤਾਂ ਦਰਜ ਕਰ ਦਿੱਤਾ ਹੈ। ਜਦੋ ਬੇਅੰਤ ਸਿੰਘ ਦੇ ਮੁੱਖ ਮੰਤਰੀ ਪਦ ਸਮੇ ਉਨਾਂ ਦੇ ਪੋਤਰੇ ਨੇ ਕੇਤੀਆ ਕਾਂਡ ਕੀਤਾ ਸੀ , ਉਸ ਵੇਲੇ ਕਿਸੇ ਵਿੱਚ ਜੁਅੱਰਤ ਸੀ ਬੇਅੰਤ ਸਿੰਘ ਦੇ ਖਿਲਾਫ ਬੋਲਣ ਦੀ ? ਜਿੰਨਾ ਹੁਣ ਬਾਦਲ ਸਾਹਿਬ ਦੇ ਖਿਲਾਫ ਬੋਲਿਆਂ ਜਾ ਰਿਹਾ ਹੈ। ਬਾਕੀ ਧੀਆਂ ਭੈਣਾ ਸਭ ਦੀਆਂ ਸਾਝੀਆ ਹੀ ...See More
  • ਸੁਰਿੰਦਰ ਸਿੰਘ ਭਾਂਮ ਧੀਆਂ ਸਭ ਦੀਆਂ ਇੱਕੋ ਨੇ ਸਾਨੂੰ ਸਭ ਨੂੰ ਮਿਲਕੇ ਸਮਾਜ ਦੇ ਇਸ ਕੋਹੜ ਨੂੰ ਦੂਰ ਕਰਨਾਂ ਹੋਵੇਗਾ ਕਿਸੇ ਉਪਰ ਵੀ ਅਸੀਂ ਜਿੰਮੇਵਾਰੀਆ ਸੁੱਟ ਕੇ ਅਸੀਂ ਆਪਣੀਆਂ ਜਿੰਮੇਵਾਰੀਆ ਤੋਂ ਭੱਜ ਨਹੀਂ ਸਕਦੇ ਅਸੀਂ ਸਭ ਦੋਸ਼ੀ ਹਾ ਨਾ ਤਾ ਅਸੀਂ ਉਹ ਰਹਿ ਗਏ ਜੋ ਕਦੇ ਦੂਜਿਆਂ ਦੀਆਂ ਧੀਆਂ ਭੈਣਾ ਦੀ ਰਾਖੀ ਕਰਦੇ ਸੀ ਮੇਰੀ ਭੈਣਾਂ ਨੂੰ ਬੇਨਤੀ ਹੈ ਕਿ ਉਠੋ ਅੱਜ ਲੋੜ ਹੈ ਮਾਈ ਭਾਗੋ ਬਣਨ ਦੀ ਤੇ ਆਪਣੇ ਹੱਥੀ ਇਹਨਾਂ ਵੈਸ਼ੀਆਂ ਦੇ ਸਿਰ ਕੱਟਣ ਦੀ
  • Ghuntri Jagseer Singh Sandhu Sarbjot Singh Sawaddi ji,ਇਤਿਹਾਸਿਕ ਸਚਾਈ ਹੈ ਕਿ ਕੇਤੀਆ ਕਾਂਡ 'ਚ ਸ੍ਰ: ਸਿਮਰਨਜੀਤ ਸਿੰਘ ਮਾਨ ਨੇ ਅਵਾਜ ਉਠਾਈ ਸੀ ਅਤੇ ਬਲੈਕ ਥੰਡਰ ਵੇਲੇ ਵੀ ਜੇਹੜੇ ਲੋਕ ਦਰਬਾਰ ਸਾਹਿਬ ਵਿੱਚ ਕਾਬਜ ਸਨ, ਅੱਜ ਫੇਰ ਤੁਹਾਡਾ ਬਾਦਲ ਸਾਬ੍ਹ ਅੱਜ ਫੇਰ ਦਰਬਾਰ ਸਾਹਿਬ ਨੂੰ ਉਸੇ ਭੂਰਾ ਗਰੁੱਪ ਦੇ ਹਵਾਲੇ ਕਰ ਰਿਹਾ ਹੈ।ਸੱਚ ਤੋਂ ਤਾਂ...See More
  • Davinder Singh .
    ਘੁਨਰਤੀ ਜਗਸ਼ੀਰ ਸਿੰਘ ਜੀ,
    ਚਲੋ ਪ੍ਰਕਾਸ਼ ਸਿੰਘ ਬਾਦਲ,ਨੰ ਛਡੋ,ਇਹ ਨਹੀਂ ਜੋਗ,ਦਸੋ,ਫਿਰ ਕਿਹੜਾ ਯੋਗ ਹੈ,ਓਹਨੂ ਅੱਗੇ ਲਿਆਈਏ?
  • Sarbjot Singh Sawaddi ਜਿੰਨੇ ਹੁਣ ਅਕਾਲੀ ਸਰਕਾਰ ਸਮੇ ਜ਼ਿੰਦਾਬਾਦ ਮੁਰਦਾਬਾਦ ਕਰਦੇ ਹਨ ਤੇ ਇਹ ਬੇਅੰਤ ਸਿੰਘ ,ਭੱਠਲ ਅਤੇ ਕੈਪਟਨ ਦੀ ਸਰਕਾਰ ਸਮੇਂ ਅੱਖ ਵਿੱਚ ਪਾਏ ਨਹੀਂ ਸੀ ਰੜਕਦੇ ! ਇਹ ਸਭ ਅਕਾਲੀ ਸਰਕਾਰ ਨੂੰ ਤੁੜਵਾਉਣਾ ਚਹੁੰਦੇ ਹਨ , ਜਿਸ ਦਿਨ ਸਰਕਾਰ ਟੁੱਟ ਗਈ ਅਤੇ ਕਾਂਗਰਸ ਦੀ ਆ ਗਈ ਇਹ ਸਾਰੇ ਚੁੱਪ ਹੋ ਜਾਣੇ ਹਨ। ਦਵਿੰਦਰ ਸਿੰਘ ਜੀ ਪਤਾ ਕਰਕੇ ਮੈਨੂੰ ਵੀ ਦੱਸ ਦਿਉ ਇਹ ਬਾਦਲ ਸਰਕਾਰ ਤੁੜਵਾ ਕੇ ਕਿਸ ਦੀ ਸਰਕਾਰ ਲਿਉਣਾ ਚਹੁੰਦੇ ਹਨ। ਜ਼ਮਾਨਤਾਂ ਜਬਤ ਵਾਲਿਆਂ ਦੀ ਸਰਕਾਰ ਤਾਂ ਆਉਣੀ ਨਹੀ ?
  • Ranjit Singh ਸਮਾ ਬੜਾ ਬਲਵਾਨ ਆ ਸਰਬਜੋਤ ਸਿੰਘ ਜੀ ਜਿਮਨੀ ਚੋਣਾ 'ਚ ਕੀ ਕੁਝ ਹੋਇਆ ਇਹ ਸਾਨੂੰ ਪਤਾ ਤੇ ਤਹਾਨੂੰ ਵੀ ਬਾਕੀ ੨੦੧੭ ਕੋਈ ਦੂਰ ਨਹੀ ਆ
  • Sarbjot Singh Sawaddi ਸਵਾਲ ਜ਼ਿਮਨੀ ਚੋਣਾਂ ਜਾਂ 2017 ਦੀਆਂ ਚੋਣਾਂ ਦਾ ਨਹੀ ਸਵਾਲ ਇਹ ਹੈ , ਤੁਸੀਂ ਕਿਸ ਪਾਰਟੀ ਦੀ ਸਰਕਾਰ ਚਹੁੰਦੇ ਹੋ ?
  • Avindrm Singh But Harsmrat said that she didnt know if the Bus belonged to Orbit and the Company is owned by S. Badal.

No comments:

Post a Comment

Related Posts Plugin for WordPress, Blogger...

Welcome

Website counter

Followers

Blog Archive

Contributors